ਨਕੋਦਰ : ਕੈਂਪ ਵਿੱਚ ਕਰੋਨਾ ਰੋਕੂ ਟੀਕਾ ਲਗਵਾਉਣ ਆਈ ਕੁੜੀ ਦੀ ਸਕੂਟਰੀ ਚੋਰੀ।

ਸੋਧ : ਇਹ ਖਬਰ ਮਿਤੀ 24 ਮਈ ਦੀ ਕਲਮ ਵਾਰ ਅਖਬਾਰ ਵਿੱਚ ਲੱਗੀ ਹੈ ਪਰ ਉਸ ਵਿੱਚ ਗਲਤੀ ਨਾਲ ਚੋਰੀ ਦੀ ਮਿਤੀ 20 ਮਈ ਲਿਖੀ ਗਈ ਹੈ।

33 views
4 mins read

ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਪੈੰਦੇ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੀਆਂ) ‘ਚ ਕਰੋਨਾ ਮਹਾਮਾਰੀ ਦੇ ਚੱਲਦਿਆਂ ਕੋਵਿਡ – 19 ਮਹਾਮਾਰੀ ਵੈਕਸੀਨ ਟੀਕਾਕਰਨ ਲਗਾਉਣ ਲਈ ਸਕੂਟਰੀ ਨੰ: PB 08 CQ- 0781 ਤੇ ਸਵਾਰ ਹੋਕੇ 23-05-2021 ਨੂੰ ਸਮਾਂ 11.30 ਵਜੇ ਦੇ ਕਰੀਬ ਗੁਰੂ ਨਾਨਕ ਨੈਸ਼ਨਲ ਕਾਲਜ਼ (ਲੜਕੀਆਂ) ਪਹੁੰਚੀ ਕਾਮਨੀ ਪੁੱਤਰੀ ਸਤੀਸ਼ ਕੁਮਾਰ ਵਾਸੀ ਦੇਵੀ ਤਲਾਬ ਮੰਦਿਰ ਨਜ਼ਦੀਕ ਸਬਜੀ ਮੰਡੀ ਨਕੋਦਰ ਅਪਣੀ ਸਕੂਟਰੀ ਕਾਲਜ ਦੇ ਬਾਹਰ ਖੜ੍ਹੀ ਕਰਕੇ ਵੈਕਸੀਨ ਟੀਕਾਕਰਨ ਲਗਾਉਣ ਲਈ ਕਾਲਜ਼ ਦੇ ਅੰਦਰ ਗਈ। ਟੀਕਾਕਰਨ ਲਗਾਉਣ ਤੋਂ ਬਾਅਦ ਜੱਦੋ ਉਹ ਵਾਪਸ ਕਾਲਜ਼ ਤੋਂ ਬਾਹਰ ਆਈ ਤਾਂ ਉਸਨੇ ਵੇਖਿਆਂ ਕਿ ਉਸਦੀ ਸਕੂਟਰੀ ਉਥੇ ਮੌਜੂਦ ਨਹੀਂ ਸੀ। ਉਸ ਵੱਲੋਂ ਕਾਫ਼ੀ ਭਾਲ ਕੀਤੀ ਗਈ ਸਕੂਟਰੀ ਨਹੀਂ ਮਿਲੀ। ਸਕੂਟਰੀ ਚੋਰੀ ਹੋਣ ਦੇ ਮਾਮਲੇ ‘ ਚ ਅਣਪਛਾਤੇ ਚੋਰਾ ਦੇ ਖਿਲਾਫ਼ ਕਾਰਵਾਈ ਕਰਨ ਲਈ ਥਾਨਾ ਸਿਟੀ ਪੁਲਿਸ ਨਕੋਦਰ ਨੂੰ ਲਿਖਤੀ ਸਿਕਾਇਤ ਦਰਜ਼ ਕਰਵਾ ਦਿੱਤੀ ਗਈ ਹੈ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਮੁੜ ਆਇਆ ਨਕੋਦਰ ਦਾ ਸਿੰਘਮ !

Next News

ਮਾਸਕ ਨਾ ਲਾਉਣ ‘ਤੇ ਪੁਲਿਸ ਨੇ ਨੌਜਵਾਨ ਦੇ ਹੱਥਾਂ-ਪੈਰਾਂ ‘ਚ ਠੋਕੇ ਕਿੱਲ