ਜਲੰਧਰ ਦੇ ਸੋਢਲ ਮੰਦਰ ਕੋਲ ਦੋ ਧਿਰਾਂ ‘ਚ ਚੱਲੀਆਂ ਗੋਲ਼ੀਆਂ, ਲੋਕਾਂ ‘ਚ ਫੈਲੀ ਦਹਿਸ਼ਤ

23 views
2 mins read

ਐਤਵਾਰ ਦੁਪਹਿਰ ਥਾਣਾ ਡਵੀਜ਼ਨ 8 ‘ਚ ਪੈਂਦੇ ਸੋਢਲ ਮੰਦਰ ਖੇਤਰ ਗੋਲ਼ੀਆਂ ਚਲਾਉਣ ਦੀ ਆਵਾਜ਼ ਨਾਲ ਗੂੰਜ ਉਠਿਆ। ਘਟਨਾ ਤੋਂ ਬਾਅਦ ਏਰੀਆ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਸੋਢਲ ਮੰਦਰ ਦੇ ਪਿੱਛੇ ਜਗਦੰਬਾ ਗਲ਼ੀ ‘ਚ ਕਿਸੇ ਨਿਹੰਗ ਨੇ ਦੋਨਾਲੀ ਨਾਲ 10 ਰਾਊਂਡ ਫਾਇਰ ਕੀਤੇ ਹਨ। ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਪੰਜਾਬ ਦੇ ਇੱਕ ਪਿੰਡ ਨੇ 13 ਮੌਤਾਂ ਬਾਅਦ ਕੀਤਾ ਫ਼ੈਸਲਾ ; ਜਦੋਂ ਤਕ ਹੈ ਕੋਰੋਨਾ, ਨਾ ਵਿਆਹ ਨਾ ਭੋਗ ਨਾ ਧਰਨਾ

Next Story

Success Story : कचरा बीनने वालों के साथ काम कर कचरे से हैंडबैग बनाए, आज 100 करोड़ का टर्नओवर

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…