• ///
  19489 views

  ਇੱਕ ਸਮਾਂ ਸੀ ਜਦੋਂ ਸਰਕਾਰੀ ਬੈਂਕਾਂ ਹੀ ਇੱਕ ਵਿਕਲਪ ਹੁੰਦੀਆਂ ਸੀ ਪੈਸੇ ਲੈਣ ਦੇਣ ਵਾਸਤੇ ਪ੍ਰੰਤੂ ਜਨਵਰੀ 1993 ਤੋਂ ਬਾਅਦ ਨਿੱਜੀ ਬੈਂਕਾਂ ਨੇ ਬੈਂਕਿੰਗ ਖੇਤਰ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਸਰਕਾਰੀ ਕੰਮਕਾਜ ਵਿੱਚ ਦੇਰੀ, ਢਿੱਲੇਪਨ ਅਤੇ ਲੋੜ ਤੋਂ ਵੱਧ ਪੁੱਛ ਪੜਤਾਲ ਨੇ ਗਾਹਕਾਂ ਦਾ ਮੂੰਹ ਪ੍ਰਾਈਵੇਟ ਬੈਂਕਾਂ ਵੱਲ ਕਰ ਦਿੱਤਾ ਜਿੱਥੇ ਤੇਜੀ ਨਾਲ ਅਤੇ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਸੀ। ਸਰਕਾਰੀ ਬੈਂਕਾਂ ਨੂੰ ਛੱਡ ਕੇ ਸਾਡਾ ਪ੍ਰਾਈਵੇਟ ਬੈਂਕਾਂ ਵੱਲ ਰੁਝਾਨ ਦੇਣਾ ਕਿਤੇ ਨਾ ਕਿਤੇ ਸਾਡੇ ਲਈ ਹੀ ਨੁਕਸਾਨ ਦਾਇਕ ਹੈ ਜਿਵੇਂ ਬੈਂਕ ਦਾ ਦੀਵਾਲਿਆ ਹੋਣਾ ਜਾਂ ਗਾਇਬ ਹੋ ਜਾਣਾ ਆਦਿ ਆਮ ਘਟਨਾ ਸੁਣਨ ਨੂੰ ਮਿਲਦੀਆਂ ਰਹੀਆਂ ਨੇ। ਅੱਜ…

 • 9744 views

  ਸਰਦੀਆਂ ਦੇ ਮੌਸਮ ਵਿੱਚ ਰਜਾਈਆਂ ਦੇ ਅੰਦਰ ਸਵੈਟਰ ਜਾਂ ਜੁਰਾਬਾਂ ਵਰਗੇ ਊਨੀ ਕੱਪੜੇ ਪਾ ਕੇ ਸੌਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ, ਆਓ ਜਾਣਦੇ ਹਾਂ ਕਿਵੇਂ…ਸਰਦੀ ਦੇ ਮੌਸਮ ਵਿੱਚ ਬਹੁਤ ਸਾਰੇ ਲੋਕ ਠੰਡ ਤੋਂ ਬਚਣ ਲਈ ਰਾਤ ਨੂੰ ਸੌਣ ਵੇਲੇ ਵੀ ਸਵੈਟਰ ਜਾਂ ਜੁਰਾਬਾਂ ਪਾ ਕੇ ਸੌਂਦੇ ਹਨ। ਪਰ ਬੱਚੇ ਹੋਣ ਜਾਂ ਵੱਡੇ, ਇਹ ਆਦਤ ਕਿਸੇ ਲਈ ਵੀ ਚੰਗੀ ਨਹੀਂ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਇਹ ਆਦਤ ਸ਼ੂਗਰ ਦੇ ਰੋਗੀਆਂ, ਦਿਲ ਦੇ ਰੋਗੀਆਂ, ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਲੋਕਾਂ ਅਤੇ ਸਾਹ ਲੈਣ ਵਿੱਚ ਤਕਲੀਫ਼ ਤੋਂ ਪੀੜਤ ਲੋਕਾਂ ਲਈ ਸਰਦੀਆਂ ਵਿੱਚ ਸਮੱਸਿਆਵਾਂ ਵਧਾ ਸਕਦੀ ਹੈ। ਹਰਿਆਣਾ ਦੇ…

ਨਕੋਦਰ ਵਿੱਚ ਚੱਲੀ ਗੋਲੀ; ਇੱਕ ਵਿਆਕਤੀ ਦੀ ਮੌਤ, ਇੱਕ ਜ਼ਖਮੀ

Picsart_22-12-08_00-11-49-969-3658a2ba
ਮੌਕੇ ਦੀਆਂ ਲਾਈਵ ਤਸਵੀਰਾਂ ਅਤੇ ਮ੍ਰਿਤਕ ਭੁਪਿੰਦਰ ਸਿੰਘ (ਟਿੰਮੀ) ਦੀ ਪੁਰਾਣੀ ਤਸਵੀਰ

ਨਕੋਦਰ: ਕੱਲ ਦੇਰ ਸ਼ਾਮ ਕਰੀਬਨ ਪਾਉਣੇ 9 ਵਜੇ ਨਕੋਦਰ ਸ਼ਹਿਰ ਦੇ ਇੱਕ ਰੈਡੀਮੇਡ ਕੱਪੜਾ ਵਪਾਰੀ ਭੁਪਿੰਦਰ ਸਿੰਘ ਚਾਵਲਾ (ਟਿੰਮੀ ਚਾਵਲਾ) ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕੇ ਦਿੱਤਾ ਗਿਆ। ਮ੍ਰਿਤਕ ਆਪਣੀ ਦੁਕਾਨ ਬੰਦ ਕਰਕੇ ਗੱਡੀ ਚ ਬੈਠਾ ਹੀ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਸਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਗੋਲੀਆਂ ਲਗਦੇ ਸਾਰ ਹੀ ਉਸਨੂੰ ਨਜ਼ਦੀਕ ਸਿਵਿਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ ਅਤੇ ਦੂਸਰੇ ਵਿਆਕਤੀ ਨੂੰ ਗੰਭੀਰ ਜ਼ਖਮੀ ਹੋਣ ਕਾਰਨ ਜਲੰਧਰ ਰੈਫਰ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੀ ਨਕੋਦਰ ਪੁਲਿਸ ਟੀਮ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉੱਚ ਅਧਿਕਾਰੀਆਂ ਨੇ ਭਰੋਸਾ ਦਵਾਇਆ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ (ਟਿੰਮੀ ਚਾਵਲਾ) ਪੁੱਤਰ ਹਰਮਿੰਦਰ ਸਿੰਘ ਚਾਵਲਾ ਵਾਸੀ ਨਕੋਦਰ ਵਜੋਂ ਹੋਈ ਹੈ ਜੋ ਕਿ ਰਾਇਲ ਟਾਵਰ ਵਿੱਚ ਰੈਡੀਮੈਡ ਗਾਰਮੇਂਟਸ ਦਾ ਕੰਮ ਕਰਦਾ ਸੀ।
ਦੱਸ ਦਈਏ ਕਿ ਇਹ ਉਹੀ ਕੱਪੜਾ ਵਪਾਰੀ ਹੈ ਜਿਸਨੂੰ ਬੀਤੇ ਦਿਨੀਂ 30 ਲੱਖ ਦੀ ਫਿਰੌਤੀ ਦੀ ਧਮਕੀ ਮਿਲੀ ਸੀ ਅਤੇ ਫਿਰੌਤੀ ਦੀ ਰਕਮ ਨਾ ਦੇਣ ਦੀ ਹਾਲਤ ਚ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਿਸਦੇ ਚਲਦਿਆਂ ਪੁਲਿਸ ਵਲੋਂ ਸੁਰੱਖਿਆ ਵੀ ਦਿੱਤੀ ਗਈ ਸੀ। ਹਮਲੇ ਦੌਰਾਨ ਦਿੱਤੀ ਗਈ ਸੁਰੱਖਿਆ ਗੰਨਮੈਨ ਵੀ ਗੰਭੀਰ ਜ਼ਖਮੀ ਹੋਇਆ ਜੋ ਕਿ ਖ਼ਬਰ ਲਿਖੇ ਜਾਣ ਤੱਕ ਜ਼ੇਰੇ ਇਲਾਜ਼ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸਾਬਕਾ ਨਕੋਦਰ ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਮੌਕੇ ਤੇ ਪਹੁੰਚੇ ਅਤੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਵਡਾਲਾ ਸਾਹਬ ਨੇ ਪੰਜਾਬ ਦੇ ਹਲਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ, ਜਿਹੋ ਜਿਹੇ ਹਾਲਾਤ ਹਨ ਛੋਟੇ ਸ਼ਹਿਰਾਂ ਵਿੱਚ ਬੰਦੇ ਜਾ ਰਹੇ ਨੇ ਬਹੁਤ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਮਾੜੀ ਪਰਵਿਰਤੀ ਦੇ ਲੋਕਾਂ ਦਾ ਹੌਂਸਲਾ ਇੰਨਾ ਵਧ ਗਿਆ ਹੈ ਕਿ ਪੁਲਿਸ ਸਟੇਸ਼ਨ ਤੋਂ ਇੱਕ ਮਿੰਟ ਦੀ ਦੂਰੀ ਤੇ ਇੱਕ ਨਾਮੀ ਕੱਪੜਾ ਵਪਾਰੀ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ।
ਗੋਲੀਆਂ ਚੱਲਣ ਦੀ ਘਟਨਾ ਦੀ ਖਬਰ ਸੁਣਦੇ ਸਾਰ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੁਕਾਨਦਾਰ ਆਪਸ ਵਿੱਚ ਚਿੰਤਾ ਜਤਾਉਣ ਲੱਗ ਪਏ ਨੇ
ਖ਼ਬਰ ਲਿਖੇ ਜਾਣ ਤੱਕ ਪੁਲਿਸ ਵਿਭਾਗ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਸਨ ਅਤੇ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਸੀ।

  सिर्फ इस एक गलती की वजह से, अक्षय कुमार का शिवाजी महाराज लुक होने लगा TROLL

  सिर्फ इस एक गलती की वजह से, अक्षय कुमार का शिवाजी महाराज लुक होने लगा TROLL

  Akshay Kumar Shivaji Maharaj look: बॉलीवुड के ‘खिलाड़ी’ अक्षय कुमार (Akshay Kumar) ने जब से अपने आने वाली मराठी फिल्म ‘वेदात मराठे वीर दौड़ सात’ से अपना शिवाजी महाराज लुक शेयर किया है, तब से वह सोशल मीडिया पर छाए हुए हैं.

  ਤਰਸੇਮ ਸਿੰਘ ਭਿੰਡਰ ਨੇਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁੱਦਾ

  IMG-20221207-WA0008-80c0f2c2
  ਫੋਟੋ - ਉਂਕਾਰ ਸਿੰਘ ਉੱਪਲ

  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਰਸੇਮ ਸਿੰਘ ਭਿੰਡਰ ਨੇ ਆਪਣੇ ਗ੍ਰਹਿ ਤੋਂ ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਪੰਜਾਬ ਦੇ ਖਜਾਨਾ ਮੰਤਰੀ ਸ: ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਰਵਾਨਾ ਹੋਏ ਜੋ ਕਿ ਫਿਰੋਜ ਗਾਂਧੀ ਮਾਰਕੀਟ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਵਿਖੇ ਪੁੱਜੇ ਜਿੱਥੇ ਉਨਾਂ੍ਹ ਦੇ ਸਮਰਥਕਾ ਵੱਲੋ੍ਹ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ । ਇਸ ਤੋ ਬਾਅਦ ਉਨਾਂ੍ਹ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਹਾਜ਼ਰੀ ਵਿੱਚ ਆਪਣਾ ਅਹੁੱਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ਬਾਅਦ ਭਿੰਡਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਭਿੰਡਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਲੁਧਿਆਣਾ ਦੇ ਲੋਕਾਂ ਲਈ ਪਾਰਦਰਸ਼ੀ ਅਤੇ ਜਵਾਬਦੇਹ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਸਖ਼ਤ ਉਪਰਾਲੇ ਕੀਤੇ ਜਾਣਗੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਲੋਕਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਚੇਅਰਮੈਨ ਨੇ ਸਪੱਸ਼ਟ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਬਦਲੇ ਭ੍ਰਿਸ਼ਟਾਚਾਰ ਕਰਨ ਵਾਲੇ ਅਤੇ ਲੋਕਾਂ ਨੂੰ ਖੱਜਲ ਖੁਆਰ ਕਰਨ ਵਾਲੇ ਵਿਅਕਤੀਆਂ ਨਾਲ ਕਰੜੇ ਹੱਥੀ ਨਜਿੱਠਿਆ ਜਾਵੇਗਾ। ਕੈਬਨਿਟ ਮੰਤਰੀਆਂ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਤਰਸੇਮ ਸਿੰਘ ਭਿੰਡਰ ਲੋਕਾਂ ਨੂੰ ਪ੍ਰਭਾਵਸ਼ਾਲੀ ਸੇਵਾਵਾਂ ਪ੍ਰਦਾਨ ਕਰਨਗੇ ਅਤੇ ਲੁਧਿਆਣਾ ਸ਼ਹਿਰ ਦੇ ਵਿਕਾਸ ਨੂੰ ਨਵੀਆਂ ਬੁਲੰਦੀਆਂ ਤੇ ਲੈਕੇ ਜਾਣਗੇ। ਅੱਜ ਦੇ ਤਾਜਪੋਸ਼ੀ ਸਮਾਗਮ ਵਿੱਚ ਧਾਰਮਿਕ, ਰਾਜਨੀਤਿਕ, ਸਮਾਜਸੇਵੀ ਆਗੂਆਂ ਤੋ ਇਲਾਵਾ ਨਿਹੰਗ ਸਿੰਘ ਜੱਥੇਬੰਦੀਆਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਹੋਇਆ ਗੁਲਦਸਤੇ ਭੇਟ ਕਰ ਮੂੰਹ ਮਿੱਠਾ ਕਰਵਾਉਦਿਆਂ ਹੋਇਆ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੂੰ ਵਧਾਈਆਂ ਦਿੱਤੀਆ । ਇਸ ਮੌਕੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਚੋਧਰੀ ਮਦਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਇਧਾਇਕ ਸਰਬਜੀਤ ਕੋਰ ਮਾਣੂਕੇ, ਬਲਕਾਰ ਸਿੰਘ ਸੰਧੂ ਮੇਅਰ ਨਗਰ ਨਿਗਮ ਲੁਧਿਆਣਾ, ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਗੋਇਲ, ਸਾਬਕਾ ਕੌਸਲਰ ਤਨਵੀਰ ਸਿੰਘ ਧਾਲੀਵਾਲ, ਜਤਿੰਦਰ ਸਿੰਘ ਖਾਲਸਾ, ਨੀਰਜ ਪਟੇਲ ਪ੍ਰਧਾਨ ਬਸਤੀ ਜੋਧੇਵਾਲ ਸ਼ਾਪਕੀਪਰ ਐਸੋਸੀਏਸ਼ਨ, ਭੁਪਿੰਦਰ ਸਿੰਘ ਸੰਧੂ ਸੀਨੀਅਰ ਆਗੂ, ਪਰਮਿੰਦਰ ਸਿੰਘ ਸੰਧੂ, ਹੈਰੀ ਸੰਧੂ, ਸੰਨੀ ਬੇਦੀ, ਦਵਿੰਦਰਵੀਰ ਸਿੰਘ ਲੱਕੀ, ਰਛਪਾਲ ਸਿੰਘ ਪੀ ਏ, ਜਸਦੀਪ ਸਿੰਘ ਕਊਕੇ, ਹਰਮੋਹਣ ਸਿੰਘ ਗੁੱਡੂ, ਨੀਲਮ ਕੋਹਲੀ, ਗੁਰਮੀਤ ਸਿੰਘ ਮੀਤਾ, ਜਸਵਿੰਦਰ ਸਿੰਘ ਖਾਲਸਾ, ਅਮ੍ਰਿਤਵਰਸ਼ਾ ਰਾਮ ਪਾਲ ਕੌਸਲਰ, ਕਮਲ ਅਰੋੜਾ, ਕੁਲਦੀਪ ਸਿੰਘ ਚੋਹਾਨ, ਭਾਈ ਅਰਸ਼ਦੀਪ ਸਿੰਘ, ਇੰਦਰਮੋਹਣ ਸਿੰਘ ਕਾਦੀਆ, ਬਲਵਿੰਦਰ ਸਿੰਘ ਪੰਨੂ, ਰਣਜੀਤ ਸਿੰਘ ਉੱਪਲ, ਨਰੇਸ਼ ਧੀਗਾਨ, ਰਵਿੰਦਰ ਸਿੰਘ ਛਤਵਾਲ, ਗੁਰਪ੍ਰੀਤ ਸਿੰਘ ਬੱਬਲ, ਸਤਨਾਮ ਸਿੰਘ ਕੈਲੇ, ਪਰਮਿੰਦਰ ਸਿੰਘ ਕੈਲੇ, ਬਲਜਿੰਦਰ ਸਿੰਘ ਮਠਾੜੂ, ਰਜਵੰਤ ਸਿੰਘ ਬੁੱਲੀ, ਰਾਜਵੀਰ ਸਿੰਘ, ਮਨਜੀਤ ਸਿੰਘ ਟੋਨੀ ਲੋਕਲ ਕਮੇਟੀ ਮੈਂਬਰ, ਰਵਿੰਦਰ ਸਿੰਘ ਰਾਜੂ ਬਲਾਕ ਪ੍ਰਧਾਨ, ਲਖਵਿੰਦਰ ਸਿੰਘ ਲੱਖਾ, ਹਰਭਜਨ ਸਿੰਘ ਪੰਮਾ, ਮੋਹਣ ਸਿੰਘ ਰਾਣਾ, ਭਰਪੂਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਭੁੱਲਰ, ਕਮਲੇਸ਼ ਬਾਂਸਲ ਸਾਬਕਾ ਜੋਨਲ ਕਮਿਸ਼ਨਰ, ਦੁਪਿੰਦਰ ਸਿੰਘ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ, ਨਿਰਮਲ ਸਿੰਘ, ਪ੍ਰੇਮ ਭੱਟੀ, ਮਹਿੰਦਰ ਸਿੰਘ ਭੱਟੀ ਮਾਂਗਟ ਕਲੋਨੀ, ਭੁਪਿੰਦਰ ਸਿੰਘ ਨਾਗੋਕੇ, ਬਲਜੀਤ ਸਿੰਘ ਬੱਬੀ, ਮਲਕੀਤ ਜਨਾਰਧਨ, ਰੋਹਿਤ ਸਾਹਨੀ, ਨਰਿੰਦਰ ਚੋਧਰੀ ਸਾਬਕਾ ਕੌਸਲਰ, ਜਿੰਦਰ ਪਾਲ ਦੜੋਚ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਸਭਾ, ਜਨਰਲ ਸਕੱਤਰ ਬਿੱਟੂ, ਰਜਿੰਦਰ ਮੂਲ ਨਿਵਾਸੀ ਪ੍ਰਚਾਰ ਸਕੱਤਰ, ਜਤਿੰਦਰ ਆਦਿਆ, ਨਰਿੰਦਰ ਸਿੰਘ ਲਾਲੀ, ਬਲਜੀਤ ਸਿੰਘ ਬਿੰਦਰਾ, ਪਰਉਪਕਾਰ ਸਿੰਘ ਘੁੰਮਣ, ਐਡਵੋਕੇਟ ਗੋਰਵ ਬੱਗਾ, ਮਹੇਸ਼ਇੰਦਰ ਕੰਬੋਜ ਪੱਪੀ,ਜੈ ਰਾਮ, ਹਰਮਨ ਸਿੰਘ ਗੁਰਮ, ਸੁੱਖਵਿੰਦਰ ਮੈਹਰਾ, ਗੁਰਜੀਤ ਸਿੰਘ ਵਿਰਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਰਥੱਕ ਸ਼ਾਮਲ ਸਨ।

   Begusarai: मोहब्बत के लिए बीवी का Dirty Game! Examination Centre के बाहर से गायब पति, जानिए कैसे?

   Begusarai: मोहब्बत के लिए बीवी का Dirty Game! Examination Centre के बाहर से गायब पति, जानिए कैसे?

   Begusarai: मोहब्बत के लिए बीवी का Dirty Game! Examination Centre के बाहर से गायब पति, जानिए कैसे? bihar news live |latest News | hindi News | Latest Hindi News|| Hindi Samachar | news in hindi | news18 | n18oc_crimeबिहार और झारखंड के ताज़ा ख़बरों के लिए देखते रहिए News18 Bihar/Jharkhand

   रणबीर कपूर की ‘ब्रह्मास्त्र’ का जलवा, इस मामले में ‘KGF 2’ और ‘पुष्पा’ सहित कई बड़ी फिल्मों को छोड़ा पीछे

   रणबीर कपूर की ‘ब्रह्मास्त्र’ का जलवा, इस मामले में ‘KGF 2’ और ‘पुष्पा’ सहित कई बड़ी फिल्मों को छोड़ा पीछे

   Ranbir Kapoor Film ‘Brahmastra’: बॉक्स ऑफिस पर धमाल मचाने के बाद फिल्म ‘ब्रह्मास्त्र’ ने ओटीटी पर भी लोगों का दिल जीता. रणबीर कपूर और आलिया भट्ट स्टारर इस फिल्म को लेकर एक और अच्छी खबर सामने आई है.

   Raveena Daughter Pics: ਰਵੀਨਾ ਟੰਡਨ ਦੀ ਬੇਟੀ ਨੇ ਸਮਾਰਟਨੈੱਸ ‘ਚ ਆਪਣੀ ਮਾਂ ਨੂੰ ਛੱਡਿਆ ਪਿੱਛੇ, ਤਸਵੀਰਾਂ ਦੇਖ

   Raveena Daughter Pics: ਰਵੀਨਾ ਟੰਡਨ ਦੀ ਬੇਟੀ ਨੇ ਸਮਾਰਟਨੈੱਸ ‘ਚ ਆਪਣੀ ਮਾਂ ਨੂੰ ਛੱਡਿਆ ਪਿੱਛੇ, ਤਸਵੀਰਾਂ ਦੇਖ

   Raveena Daughter Pics: ਰਵੀਨਾ ਟੰਡਨ ਦੀ ਬੇਟੀ ਨੇ ਸਮਾਰਟਨੈੱਸ ‘ਚ ਆਪਣੀ ਮਾਂ ਨੂੰ ਛੱਡਿਆ ਪਿੱਛੇ, ਤਸਵੀਰਾਂ ਦੇਖ ਤੁਸੀਂ ਵੀ ਕਹੋਗੇ…

   WhatsApp में अब चैटिंग होगी पहले से मजेदार, आया नया ‘अवतार’ फीचर, ऐसे करें यूज

   WhatsApp में अब चैटिंग होगी पहले से मजेदार, आया नया ‘अवतार’ फीचर, ऐसे करें यूज

   WhatsApp के लिए अवतार फीचर को बुधवार को जारी कर दिया गया है. इस यूजर्स अपना डिजिटल अवतार क्रिएट कर सकेंगे और इसे चैट में सेंड कर सकेंगे.

   सुष्मिता सेन बनीं 2022 में गूगल पर सबसे ज्यादा सर्च की जाने वाली एक्ट्रेस, ललित मोदी का नाम भी है शामिल

   सुष्मिता सेन बनीं 2022 में गूगल पर सबसे ज्यादा सर्च की जाने वाली एक्ट्रेस, ललित मोदी का नाम भी है शामिल

   Google Most Searched Person 2022: गूगल पर हाल ही में साल 2022 में सबसे ज्यादा सर्च किए गए लोगों की लिस्ट सामने आई है. बीते 11 महीने में सबसे ज्यादा सर्च किए गए लोगों में सर्च इंजन द्वारा जारी आंकड़ों के मुताबिक, बॉलीवुड से सुष्मिता सेन (Sushmita Sen) सबसे ज्यादा सर्च की जाने वाली सेलेब हैं. इस लिस्ट में ललित मोदी का नाम भी टॉप 10 में शामिल हैं.

   जयपुर में ACB का बड़ा एक्शन: 2 अधिकारियों के 7 ठिकानों पर मारे छापे, अकूत संपत्ति मिली

   जयपुर में ACB का बड़ा एक्शन: 2 अधिकारियों के 7 ठिकानों पर मारे छापे, अकूत संपत्ति मिली

   Jaipur News: एसीबी ने जयपुर में दो लोकसेवकों के ठिकानों पर छापे मारकर आय से कई गुना अधिक संपत्ति, आभूषण और नगदी बरामद की है. दोनों लोकसेवकों के खिलाफ आय से अधिक संपत्ति का मुकदमा दर्ज कर जांच शुरू कर दी गई है.

   सिद्धू मूसेवाला हत्याकांड: सिंगर बब्बू मान और मनकीरत औलख से SIT ने की पूछताछ, 1 म्यूजिक डायरेक्टर भी तलब

   सिद्धू मूसेवाला हत्याकांड: सिंगर बब्बू मान और मनकीरत औलख से SIT ने की पूछताछ, 1 म्यूजिक डायरेक्टर भी तलब

   Sidhu Moosewala Murder Case: सिद्धू मूसेवाला मर्डर केस की जांच काफी तेजी से आगे बढ़ रही है. बुधवार को एसआईटी ने पंजाबी सिंगर बब्बू मान और मनकीरत औलख से कई घंटे पूछताछ की. संगीत निर्देशक निशान सिंह को भी पूछताछ के लिए मानसा पुलिस ने बुलाया था.

   Video: ਮੀਟਿੰਗ ‘ਚ ਛਾ ਗਿਆ ਚੂਹਾ, ਲੋਕਾਂ ਨੂੰ ਪਰੋਸੇ ਜਾਣ ਵਾਲੇ ਖਾਣੇ ਦੀ ਕੀਤੀ ਸਫਾਈ

   Video: ਮੀਟਿੰਗ ‘ਚ ਛਾ ਗਿਆ ਚੂਹਾ, ਲੋਕਾਂ ਨੂੰ ਪਰੋਸੇ ਜਾਣ ਵਾਲੇ ਖਾਣੇ ਦੀ ਕੀਤੀ ਸਫਾਈ

   Trending: ਸੋਸ਼ਲ ਮੀਡੀਆ ‘ਤੇ ਕੁਝ ਹੈਰਾਨੀਜਨਕ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ ਨੂੰ ਦੇਖ ਕੇ ਯੂਜ਼ਰਸ ਦੇ ਮੂੰਹ ਖੁੱਲ੍ਹੇ ਰਹਿ ਗਏ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਨੂੰ ਇਸ ‘ਤੇ ਭਰੋਸਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਵੀਡੀਓ ‘ਚ ਇਕ ਚੂਹਾ ਮੀਟਿੰਗ ‘ਚ ਲੋਕਾਂ ਨੂੰ ਪਰੋਸੇ ਜਾਣ ਵਾਲੇ ਭੋਜਨ ‘ਤੇ ਹੱਥ ਸਾਫ ਕਰਦਾ ਨਜ਼ਰ ਆ ਰਿਹਾ ਹੈ।

   ਚੂਹੇ ਆਮ ਤੌਰ ‘ਤੇ ਬਹੁਤ ਡਰਪੋਕ ਜਾਨਵਰ ਹੁੰਦੇ ਹਨ, ਜੋ ਅਕਸਰ ਰਾਤ ਦੇ ਹਨੇਰੇ ਵਿੱਚ ਘਰ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਖਾਣ-ਪੀਣ ਦੀਆਂ ਵਸਤੂਆਂ ਚੋਰੀ ਕਰਕੇ ਖਾ ਜਾਂਦੇ ਹਨ। ਕਈ ਵਾਰ ਤਾਂ ਚੂਹੇ ਮਹਿੰਗੇ ਕੱਪੜਿਆਂ ਤੋਂ ਲੈ ਕੇ ਰਾਸ਼ਨ ਦੀ ਦੁਕਾਨ ਵਿਚ ਰੱਖੇ ਸਾਮਾਨ ਤੱਕ ਘਰਾਂ ਦੇ ਅੰਦਰ ਵੜ ਜਾਂਦੇ ਹਨ। ਵਾਇਰਲ ਹੋ ਰਹੀ ਵੀਡੀਓ ‘ਚ ਦਿਨ-ਦਿਹਾੜੇ ਲੋਕਾਂ ਦੀ ਭੀੜ ‘ਚ ਇਕ ਚੂਹਾ ਅਫਸਰ ਦੀ ਰੋਟੀ ਖਾਂਦਾ ਨਜ਼ਰ ਆ ਰਿਹਾ ਹੈ।

   ਇਸ ਵਾਇਰਲ ਵੀਡੀਓ ਨੂੰ ਆਰਿਫ ਖਵਾਜਾ ਨਾਂ ਦੇ ਯੂਜ਼ਰ ਨੇ ਟਵਿਟਰ ‘ਤੇ ਸ਼ੇਅਰ ਕੀਤਾ ਹੈ। ਜਾਣਕਾਰੀ ਮੁਤਾਬਕ ਆਰਿਫ ਖਵਾਜਾ ਜੰਮੂ-ਕਸ਼ਮੀਰ ਦੇ ਡੈਂਟਲ ਸਰਜਨ ਹਨ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇਕ ਕਲਿੱਪ ਵਿਚ ਚੂਹੇ ਇਕ ਮੀਟਿੰਗ ਦੌਰਾਨ ਉਨ੍ਹਾਂ ਦੇ ਸਾਹਮਣੇ ਪਲੇਟ ਵਿਚ ਰੱਖੇ ਕੇਕ ਦਾ ਟੁਕੜਾ ਖਾਂਦੇ ਦਿਖਾਈ ਦੇ ਰਹੇ ਹਨ। ਜਿਸ ਨੂੰ ਦੇਖ ਕੇ ਹਰ ਕੋਈ ਬਹੁਤ ਹੈਰਾਨ ਹੈ।

   ਵੀਡੀਓ ਵਾਇਰਲ ਹੋ ਰਿਹਾ ਹੈ

   ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਹੀ ਕੈਮਰਾਮੈਨ ਨੂੰ ਮੀਟਿੰਗ ‘ਚ ਕੁਝ ਗਲਤ ਲੱਗਾ ਤਾਂ ਉਸ ਨੇ ਕੈਮਰੇ ‘ਤੇ ਜ਼ੂਮ ਇਨ ਕਰ ਲਿਆ। ਇਸ ਦੌਰਾਨ ਇੱਕ ਚੂਹਾ ਟੇਬਲ ‘ਤੇ ਰੱਖੇ ਕੇਕ ਦੇ ਟੁਕੜੇ ਨੂੰ ਖੁਸ਼ੀ ਨਾਲ ਚਬਾਉਂਦਾ ਹੋਇਆ ਸਾਫ ਨਜ਼ਰ ਆ ਰਿਹਾ ਹੈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਇਹ ਖ਼ਬਰ ਲਿਖੇ ਜਾਣ ਤੱਕ 59 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

   1 2 3 322